ਆਤਮ ਘਾਤੀ ਜਗਤ ਕਸਾਈ

- (ਆਤਮ ਘਾਤ ਕਰਨਾ ਸਭ ਤੋਂ ਵੱਡਾ ਪਾਪ ਹੈ)

ਆਤਮ ਘਾਤ ? ਨਹੀਂ ਨਹੀਂ ਇਹ ਡਰਪੋਕਾਂ, ਨੱਠੜਾਂ, ਬੁਜ਼ਦਿਲਾਂ ਦਾ ਕੰਮ ਹੈ । 'ਆਤਮ ਘਾਤੀ ਜਗਤ ਕਸਾਈ ।' ਇੱਕ ਅਸੀਂ ਆਪਣੇ ਜੀਅ ਦਾ ਹੀ ਘਾਤ ਨਹੀਂ ਕਰਦੇ, ਪਿੱਛੇ ਸਾਰੇ ਸੰਸਾਰ ਵਿਚ ਇਕ ਸੋਗ ਦੀ ਲੀਹ ਪਾ ਜਾਂਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ