ਆਟੇ ਨਾਲ ਘੁਣ ਵੀ ਪਿਸ ਜਾਂਦਾ ਏ

- (ਜਦ ਕੋਈ ਕਿਸੇ ਤਕੜੇ ਨਾਲ ਰਲਣ ਕਰਕੇ ਬਿਨਾਂ ਦੋਸ਼ ਬਰਬਾਦ ਹੋ ਜਾਵੇ)

ਕਸੂਰ ਪਿਉ ਦਾ ਤੇ ਕੈਦ ਬੱਚਿਆਂ ਨੂੰ ਵੀ ਕਰ ਲਿਆ ਗਿਆ । ਹੋਰ ਤਾਂ ਹੋਰ ਆਟੇ ਨਾਲ ਵਿਚਾਰੇ ਘੁਣ ਵੀ ਪੀਠੇ ਗਏ । 

ਸ਼ੇਅਰ ਕਰੋ

📝 ਸੋਧ ਲਈ ਭੇਜੋ