ਆਤਮਾ ਰਜੇ, ਪਰਮਾਤਮਾ ਰਜੇ

- (ਭਗਤੀ ਵੀ ਤਦ ਹੀ ਹੋ ਸਕਦੀ ਹੈ ਜੇ ਪੇਟ ਭਰ ਕੇ ਰੋਟੀ ਮਿਲੇ ਤੇ ਸਰੀਰ ਠੀਕ ਰਹੇ)

ਸੰਤ ਜੀ ! ਜੇ ਆਤਮਾ ਹੀ ਨਾ ਰੱਜੀ, ਤਾਂ ਪਰਮਾਤਮਾ ਕਿਵੇਂ ਰੱਜੇਗਾ ? ਪਹਿਲਾਂ ਸਾਨੂੰ ਰੋਟੀ ਟੁਕ ਦਾ ਆਹਰ ਬਣਾ ਲੈਣ ਦਿਉ। ਫੇਰ ਭਗਤੀ ਵੀ ਕਰ ਲਵਾਂਗੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ