ਆਵੇ ਮੇਰਾ ਕੋਈ, ਜਿਸ ਆਇਆਂ ਵਸਨੀ ਹੋਈ

- (ਦੋ ਦਿਲਾਂ ਦਾ ਡੂੰਘਾ ਪਿਆਰ ਦਰਸਾਇਆ ਹੈ)

ਪਿਆਰ ਭਰੇ ਦਿਲਾਂ ਨੂੰ ਸਾਡੇ ਸਮਾਜ ਵਿੱਚ ਠੁਕਰਾਇਆ ਜਾਂਦਾ ਹੈ । ਪਰ ਤਲਵਾਰ ਦਾ ਡਰ, ਖਲੜੀ ਲਾਹੁਣ ਦਾ ਭੈ, ਜ਼ਹਿਰ ਪਿਲਾਏ ਜਾਣ ਦਾ ਸਹਿਮ, ਆਦਿ ਪ੍ਰੀਤ ਵਿਚ ਜਕੜੇ ਹੋਏ ਮਨੁੱਖਾਂ ਨੂੰ ਨਹੀਂ ਪੋਹ ਸਕਦੇ । ਕਿਸੇ ਬੀਬੇ ਦਿਲ ਵਿਚੋਂ ਜ਼ਰੂਰ ਅਵਾਜ਼ ਨਿਕਲ ਜਾਂਦੀ ਹੈ : ਆਵੇ ਮੇਰਾ ਕੋਈ, ਜਿਸ ਆਇਆਂ ਵਸਨੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ