ਆਵੇ ਨਿੱਛ ਤੇ ਡਕਾਰ, ਵੈਦ ਦੇ ਸਿਰ ਤੇ ਪੌਲਾ ਮਾਰ

- (ਨਿੱਛ ਤੇ ਡਕਾਰ ਸਿਹਤ ਦੀ ਨਿਸ਼ਾਨੀ ਹੈ। ਸਿਹਤ ਹੋਵੇ ਤੇ ਵੈਦ ਦੀ ਲੋੜ ਨਹੀਂ)

ਅਖੇ ! ਆਵੇ ਨਿੱਛ ਤੇ ਡਕਾਰ, ਵੈਦ ਦੇ ਸਿਰ ਤੇ ਪੌਲਾ ਮਾਰ । ਤੈਨੂੰ ਡਾਕਟਰਾਂ ਦੀ ਮੁਥਾਜੀ ਦੀ ਕੀ ਲੋੜ ?

ਸ਼ੇਅਰ ਕਰੋ

📝 ਸੋਧ ਲਈ ਭੇਜੋ