ਆਈ ਸ਼ਿਵਰਾਤ, ਜਿੱਡਾ ਦਿਨ ਓਡੀ ਰਾਤ

- (ਸ਼ਿਵਰਾਤਰੀ ਨੂੰ ਦਿਨ ਤੇ ਰਾਤ ਬਰਾਬਰ ਹੁੰਦੇ ਹਨ)

ਬਈ ਰਣਜੀਤ ਸਿੰਘ ਦਾ ਰਾਜ ਕਾਹਦਾ ਸੀ- ਆਈ ਸ਼ਿਵਰਾਤ, ਜਿੱਡਾ ਦਿਨ ਓਡੀ ਰਾਤ । ਸਭ ਨਾਲ ਇੱਕੋ ਜਿਹਾ ਵਰਤਾਉ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ