ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥

- (ਹੁਣ ਤਾਂ ਮੌਤ ਦਾ ਮੁਕਾਬਲਾ ਕਰਨ ਵਿੱਚ ਹੀ ਸਫ਼ਲਤਾ ਹੈ)

ਇਸ ਅੱਗ ਵਿਚੋਂ ਲੰਘਣਾ ਆਪ ਨੂੰ ਭਾਰੀ ਤੋਂ ਭਾਰੀ ਕਠਨ ਜਾਪਿਆ, ਕੰਢੇ ਤੇ ਖੜੇ ਹੋ ਕੇ ਅਰਦਾਸਾ ਸੋਧਿਆ ਅਤੇ ਆਪਣੇ ਸਾਥੀ ਸੂਰਮਿਆਂ ਨੂੰ ਆਖਿਆ ਕਿ ਅਬ ਤਉ ਜਰੇ ਮਰੇ ਸਿਧਿ ਪਾਈਐ, ਲੀਨੋ ਹਾਥਿ ਸੰਧਉਰਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ