ਅੱਛਾ ਨਾਮ ਖੁਦਾ ਦਾ

- (ਜਦ ਕਿਸੇ ਗੁਣਵਾਨ ਨੂੰ ਵੀ ਔਗਣਹਾਰਾ ਦੱਸਣਾ ਹੋਵੇ)

ਭੈਣ ! ਤੂੰ ਤਾਂ ਪਰਕਾਸ਼ ਕੌਰ ਦੇ ਗੁਣ ਗਾਉਂ ਦੀ ਨਹੀਂ ਰੱਜਦੀ, ਪਰ ਵੇਖੀਂ ਖਾਂ ਕੱਲ੍ਹ ਉਸ ਨੇ ਕਿਤਨਾ ਕੁਫ਼ਰ ਤੋਲਿਆ । ਅਗੋਂ ਜੋਗਿੰਦਰ ਬੋਲੀ, ਭੈਣ ! 'ਅੱਛਾ ਨਾਮ ਇਕ ਪਰਮੇਸ਼ਰ ਦਾ ਹੀ ਹੈ " ਬੰਦਾ ਭਾਵੇਂ ਕਿੰਨਾ ਚੰਗਾ ਹੋਵੇ, ਉਸ ਪਾਸੋਂ ਭੁੱਲ ਹੋਣੀ ਸੰਭਵ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ