ਅਡ ਖਾਏ ਸੋ ਡਡ ਖਾਏ, ਵੰਡ ਖਾਏ ਸੋ ਖੰਡ ਖਾਏ

- (ਜਦ ਵੰਡ ਖਾਣ ਵਾਲੇ ਦੀ ਉਪਮਾ ਤੇ ਅੱਡ ਖਾਣ ਵਾਲੇ ਦੀ ਨਿਖੇਧੀ ਕਰਨੀ ਹੋਵੇ)

ਬਈ, ਸਾਰਾ ਕੁਝ ਆਪ ਹੀ ਨਾ ਵਲੇਟੀ ਜਾਉ । ਦੂਜਿਆਂ ਦਾ ਵੀ ਖ਼ਿਆਲ ਰੱਖੋ। ‘ਅਡ ਖਾਏ ਸੋ ਡਡ ਖਾਏ, ਵੰਡ ਖਾਏ ਸੋ ਖੰਡ ਖਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ