ਅੱਧ ਗਭਰੇ ਤੇ ਅੱਧ ਟਬਰੇ

- (ਜਦ ਘਰ ਦੇ ਕਮਾਊ ਬੰਦੇ ਨੂੰ ਵਧੀਕ ਚੀਜ਼ ਦਿੱਤੀ ਜਾਏ)

ਰਾਮੋ ਭੈਣ ! ਇਹ ਕੀ ਰੌਲਾ ਹੋਇਆ । ਕਮਾਈ ਵਾਲੇ ਬੰਦੇ ਨੂੰ ਸਦਾ ਵਧੀਕ ਹਿੱਸਾ ਮਿਲਦਾ ਹੈ । ਤਾਹੀਉਂ ਤਾਂ ਵੱਡਿਆਂ ਨੇ ਕਿਹਾ ਹੈ : 'ਅੱਧ ਗਭਰੇ' ਤੇ ਅੱਧ ਟਬਰੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ