ਅੱਧ ਪਾ ਖਿਚੜੀ, ਚੁਬਾਰੇ ਤੇ ਰਸੋਈ

- (ਜਦ ਕਿਸੇ ਦੇ ਹੱਥ ਪੱਲੇ ਥੋੜਾ ਹੋਵੇ, ਪਰ ਦੱਸੇ ਬਹੁਤ ਕੁਝ)

ਸੁੰਦਰੀ ਦੀ ਕੀ ਗੱਲ ਕਰਨੀ ਹੋਈ । ਪੇਟ ਭਰਨ ਤੇ ਸਰੀਰ ਢੱਕਣ ਜੋਗਾ ਤਾਂ ਹੱਥ ਪੱਲ਼ੇ ਨਹੀਂ; ਪਰ ਹਰ ਵੇਲੇ ਵੱਡੀ ਚੌਧਰਿਆਣੀ ਬਣ ਬਣ ਦਸਦੀ ਹੈ। 'ਅੱਧ ਪਾ ਖਿਚੜੀ ਤੇ ਚੁਬਾਰੇ ਤੇ ਰਸੋਈ । ਪਤਾ ਨਹੀਂ ਲੋਕਾਂ ਨੂੰ ਵਿਖਾਵੇ ਵਿੱਚੋਂ ਕੀ ਲਭਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ