ਅੱਧਾ ਤਿੱਤਰ, ਅੱਧਾ ਬਟੇਰ

- (ਜਦ ਕੋਈ ਕਿਸੇ ਕੰਮ ਵਿੱਚ ਪਰਪੱਕ ਨਾ ਹੋਵੇ, ਡੋਲਦਾ ਰਹੇ)

ਤੋਲਾ ਰਾਮ- ਜੇ ਅੱਜ ਡਾਕਟਰੀ ਦੀਆਂ ਕਿਤਾਬਾਂ ਫਰੋਲਦਾ ਹੈ ਤਾਂ ਕੱਲ੍ਹ ਖੇਤੀ ਬਾੜੀ ਦੀਆਂ । ਕਿਸੇ ਕੰਮ ਵਿਚ ਉਹਦਾ ਚਿਤ ਨਹੀਂ ਖੁਭਦਾ। ਉਸ ਦਾ ਹਾਲ ਤਾਂ 'ਅੱਧਾ ਤਿੱਤਰ, ਅੱਧਾ ਬਟੇਰ' ਵਾਲਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ