ਅੱਧੀ ਮੌਤ ਮੁਸਾਫ਼ਰੀ, ਸਾਰੀ ਮੌਤ ਸੋ ਭੁਖ

- (ਭੁੱਖ ਸਭ ਤੋਂ ਔਖਾ ਕਰਦੀ ਹੈ)

ਬਈ ਮੌਤੋਂ ਭੁੱਖ ਬੁਰੀ । ਰੋਟੀ ਦੀ ਭਾਲ ਹੀ ਥਕੇਵੇਂ ਨਾਲ ਚੂਰ ਕਰ ਦੇਂਦੀ ਹੈ । ਪਰ ਜੇ ਮਿਲੇ ਨਾ, ਤਾਂ ਰਹਿੰਦਾ ਖੂੰਹਦਾ ਸਾਹ ਵੀ ਸੁੱਕ ਜਾਂਦਾ ਹੈ । 'ਅੱਧੀ ਮੌਤ ਮੁਸਾਫ਼ਰੀ, ਸਾਰੀ ਮੌਤ ਸੋ ਭੁਖ ।

ਸ਼ੇਅਰ ਕਰੋ

📝 ਸੋਧ ਲਈ ਭੇਜੋ