ਅੱਗ ਅੱਗ ਕਿਹਾਂ ਮੂੰਹ ਨਹੀਂ ਸੜਦਾ

- (ਜਦ ਇਹ ਦੱਸਣਾ ਹੋਵੇ, ਕਿ ਕਿਸੇ ਚੀਜ਼ ਦੇ ਨਾਂ ਲੈਣ ਨਾਲ ਉਸ ਦਾ ਅਸਰ ਨਹੀਂ ਹੁੰਦਾ)

ਮੋਹਣੀ- ਨੀ ਸ਼ੀਲਾ ! ਹਰ ਵੇਲੇ ਮੁਰਕੀਆਂ, ਮੁਰਕੀਆਂ ਮੂੰਹ ਤੇ ਬੋਲਣ ਨਾਲ ਮੁਰਕੀਆਂ ਤੇਰੇ ਕੰਨਾਂ ਵਿੱਚ ਤਾਂ ਪੈ ਨਹੀਂ ਜਾਣੀਆਂ। 'ਅੱਗ ਅੱਗ ਕਿਹਾਂ ਮੂੰਹ ਨਹੀਂ ਸੜਦਾ', ਨਾ ਖੰਡ ਖੰਡ ਕਿਹਾ ਮੂੰਹ ਮਿੱਠਾ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ