ਅੱਗ ਬਿਨਾ ਧੂੰਆਂ ਨਾ ਹੋਇ

- (ਕਾਰਨ ਬਿਨਾਂ ਕਾਜ ਨਹੀਂ ਹੁੰਦਾ)

ਸੁਰਸਤੀ - ਬੇਬੇ ਜੀ ! ਇਹ ਗੱਲ ਸੱਚੀ ਹੈ ਕਿ ਰੁਕਮਣੀ ਨੇ ਆਖਿਆ ਹੈ ਜਿਸ ਕਰ ਕੇ ਜੀਜਾ ਜੀ ਗੁੱਸੇ ਹੋ ਗਏ ਨੇ, ਵੇਖੋ ਨਾ ‘ਅੱਗ ਬਿਨਾ ਧੂੰਆਂ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ