ਅੱਗ ਦਾ ਡਰਿਆ, ਟਟਹਿਣਿਆਂ ਤੋਂ ਡਰਦਾ ਹੈ

- (ਜਦ ਕੋਈ ਅੱਗੇ ਕਿਸੇ ਗੱਲੋਂ ਔਖਾ ਹੋਵੇ ਤੇ ਮੁੜ ਮਾਮੂਲੀ ਜਿਹੀ ਗੱਲ ਤੋਂ ਡਰਦਾ ਹੋਵੇ)

ਕਰਤਾਰ ਸਿੰਘ- ਮਹਾਂ ਸਿੰਘ ਜੀ ! ਉਸ ਦਾ ਕੀ ਕਸੂਰ ਏ ? ‘ਅੱਗ ਦੀ ਸੜੀ ਟਿਟਾਣੇ ਕੋਲੋਂ ਡਰਦੀ ਹੈ। ਉਸ ਨੇ ਅੱਗੇ ਇਹਦੇ ਹੱਥੋਂ ਦੁਖ ਜੁ ਪਾਇਆ ਹੋਇਆ ਹੈ। ਇਸ ਦੀ ਹਰ ਗੱਲ ਤੋਂ ਡਰੋ ਕਿਉਂ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ