ਅੱਗ ਖਾਊਂ, ਅੰਗਿਆਰ ਹਗੂੰ

- (ਜਿਹੋ ਜਿਹਾ ਕੋਈ ਕੰਮ ਕਰੇਗਾ, ਤਿਹੋ ਜਿਹਾ ਉਸ ਨੂੰ ਫਲ ਮਿਲੇਗਾ)

ਕਰਮ ਸਿੰਘ-ਜਿਹੜਾ 'ਅੱਗ ਖਾਂਦਾ ਹੈ, ਉਹ ਅੰਗਿਆਰ ਹੱਗਦਾ ਹੈ' ਨਿਤ ਕੋਈ ਨਾ ਕੋਈ ਮਾੜਾ ਕੰਮ ਕਰ ਬਹਿਣਾ, ਅੰਤ ਨੂੰ ਪੁਲਸ ਨੇ ਫੜਨਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ