ਅੱਗ ਲੱਗੇ ਤਾਂ ਮਸ਼ਕਾਂ ਦਾ ਭਾ ਕੌਣ ਪੁਛਦਾ ਏ ?

- (ਔਖੇ ਵੇਲੇ ਤਾਂ ਗੜਬੜ ਪੈ ਜਾਂਦੀ ਏ, ਵਿਚਾਰ ਕੌਣ ਕਰ ਸਕਦਾ ਹੈ)

ਜਸ- ਮਹਾਰਾਜ, ਪੁੱਛਣਾ ਸੁਖ ਵੇਲੇ, ਦੁਖ ਸਮੇਂ ਤਾਂ ਹਫੜਾ ਦਫੜੀ ਹੁੰਦੀ ਏ। ‘ਅੱਗ ਲੱਗੇ ਤਾਂ ਮਸ਼ਕਾਂ ਦਾ ਭਾ ਕੌਣ ਪੁਛਦਾ ਏ ?’

ਸ਼ੇਅਰ ਕਰੋ

📝 ਸੋਧ ਲਈ ਭੇਜੋ