ਅੱਗ ਲੱਗੀ, ਕੁੱਤੇ ਨਿਆਈਂ

- (ਦੁੱਖ ਵਿੱਚ ਹੋਰ ਦੁੱਖ ਆ ਪੈਣੇ)

ਮਾਸੀ- ਚਾਚੀ ਜੀ ! ਮੈਂ ਅੱਗੇ ਹੀ ਦੁਖੀ ਹਾਂ, ਉਤੋਂ ਉਨ੍ਹਾਂ ਦੇ ਬੀਮਾਰ ਹੋ ਜਾਣ ਦੀ ਚਿੱਠੀ ਆ ਗਈ, ਮੇਰੇ ਨਾਲ ਤਾਂ 'ਅੱਗ ਲੱਗੀ, ਕੁੱਤੇ ਨਿਆਈਂ' ਵਾਲੀ ਗੱਲ ਬਣ ਰਹੀ ਹੈ, ਦੱਸੋ ਮੈਂ ਕੀ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ