ਅੱਗ ਲੱਗਿਆਂ, ਖੂਹ ਪੁੱਟੇ

- (ਜਦ ਕੋਈ ਕੰਮ ਤਬਾਹ ਹੋਣ ਲੱਗੇ ਤਦ ਉਸ ਨੂੰ ਬਚਾਉਣ ਦੇ ਸਾਧਨ ਉਸ ਵੇਲੇ ਸੋਚੇ ਜਾਣ)

ਮਾਂ ਜੀ ! 'ਅੱਗ ਲੱਗਿਆਂ ਵੀ ਕਦੀਂ ਖੂਹ ਪੁੱਟੇ ਕੰਮ ਦੇਂਦੇ ਹਨ ? ਪਹਿਲਾਂ ਸੁੱਤੇ ਰਹੇ ਸੀ ? ਹੁਣ ਆ ਬਣੀ ਤੇ ਚੀਕਦੇ ਹੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ