ਅੱਗ ਲੈਣ ਆਈ ਤੇ ਘਰ ਵਾਲੀ ਬਣ ਬੈਠੀ

- (ਜਦ ਕੋਈ ਕਿਸੇ ਥੋੜੀ ਚੀਜ਼ ਜਾਂ ਥਾਂ ਦੀ ਮੰਗ ਕਰੇ ਤੇ ਮੰਗ ਪੂਰੀ ਹੁੰਦੀ ਵੇਖ ਸਾਰੀ ਨੂੰ ਜੱਫਾ ਮਾਰਨ ਦੀ ਕਰੇ)

ਅੱਗ ਲੈਣ ਆਈ ਘਰ ਸਾਂਭਿਓ ਈ,
ਏਹ ਤੇਰਾ ਸੀ, ਵੀਰ ਨਾ ਭਾਈਆਂ ਦਾ।
ਵਾਰਸਸ਼ਾਹ ਦੀ ਮਾਰ ਹੀ ਵਗੇ ਹੀਰੇ,
ਜਿਹਾ ਖੋਹਿਆ ਈ ਦੇਵਰ ਭਰਜਾਈਆਂ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ