ਅੱਗ ਨੂੰ ਤਾਂ ਬੁਝਾਇਆ ਜਾਂਦਾ ਹੈ, ਪਰ ਬਸੰਤਰ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ

- (ਆਪਣੇ ਨੂੰ ਤਾਂ ਜਿਸ ਗੱਲੋਂ ਸੰਭਾਲਿਆ ਜਾਵੇ, ਉਹ ਗੱਲ ਪਰਾਏ ਘਰ ਲਈ ਚੰਗੀ ਲੱਗੇ)

ਸਾਡੇ ਘਰ ਲੱਗੇ ਤਾਂ ਬਸੰਤਰ, ਤੁਹਾਡੇ ਘਰ ਲੱਗੇ ਤਾਂ ਅੱਗ। 'ਅੱਗ ਨੂੰ ਤਾਂ ਬੁਝਾਉ ਤੇ ਬਸੰਤਰ ਦੇਵਤੇ ਦੀ ਪੂਜਾ ਕਰੋ। ਵਾਹ ਬਈ ਵਾਹ ਹਮਦਰਦੀ ਏ ਸਾਡੇ ਨਾਲ ।

ਸ਼ੇਅਰ ਕਰੋ

📝 ਸੋਧ ਲਈ ਭੇਜੋ