ਅੱਗ ਤੇ ਲੜਾਈ ਨੂੰ ਵਧਾਇਆਂ ਕੀ ਚਿਰ ਲਗਦਾ ਹੈ

- (ਅੱਗ ਤੇ ਲੜਾਈ ਛੇਤੀ ਹੀ ਭਖ ਪੈਂਦੀ ਹੈ)

ਹਰਬੰਸ ਕੌਰ - ਚਾਚੀ ! ਤੂੰ ਹੀ ਧੀਰਜ ਕਰਿਆ ਕਰ । 'ਅੱਗ ਤੇ ਲੜਾਈ ਨੂੰ ਵਧਾਇਆਂ ਕੀ ਚਿਰ ਲਗਦਾ ਏਂ। ਜੇ ਤੂੰ ਧੀਰਜ ਕਰਿਆ ਕਰੇਂ, ਤਾਂ ਕਾਕਾ ਆਪੇ ਬੋਲ ਕੇ ਚੁੱਪ ਹੋ ਜਾਊ।

ਸ਼ੇਅਰ ਕਰੋ

📝 ਸੋਧ ਲਈ ਭੇਜੋ