ਅੱਗਾ ਦੌੜ, ਪਿੱਛਾ ਚੌੜ

- (ਜਦ ਕੋਈ ਅਗਾਂਹ ਵਧਣ ਦਾ ਜਤਨ ਤਾਂ ਕਰੇ, ਪਰ ਪਿਛਲੇ ਵਿਗੜਦੇ ਕੰਮਾਂ ਵੱਲ ਧਿਆਨ ਨਾ ਦੇਵੇ)

ਧਰਮ ਕੌਰ- ਮੁੰਡਾ ਤਾਂ ਹੈ ਲਾਇਕ ਪਰ ਉਹ ਪਿਛਲੇ ਕੀਤੇ ਕੰਮ ਤੇ ਪੂਰਾ ਧਿਆਨ ਨਹੀਂ ਦਿੰਦਾ, 'ਅੱਗਾ ਦੌੜ, ਪਿੱਛਾ ਚੌੜ' ਇਹੋ ਕਾਰਨ ਹੈ ਕਿ ਉਸ ਦੇ ਨੰਬਰ ਘੱਟ ਆਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ