ਅੱਗੇ ਅੱਗੇ ਜਾਹ, ਕਰਮਾਂ ਦਾ ਖੱਟਿਆ ਖਾਹ

- (ਜਦ ਕੋਈ ਧਨ ਕਮਾਉਣ ਲਈ ਪਰਦੇਸ ਭਾਗੇ ਪਰ ਪੱਲੇ ਘਰ ਵਾਲੀ ਮਜੂਰੀ ਵੀ ਨਾ ਪਵੇ)

ਮੀਆਂ ਜੀ ! ਕਿਹੜਾ ਪਾਪੜ ਨਹੀਂ ਵੇਲਿਆ ਹੋਣਾ ਮੈਂ। ਦੇਸੋਂ ਪਰਦੇਸ ਗਿਆ। ਪਰ 'ਅੱਗੇ ਅੱਗੇ ਜਾਹ ਤੇ ਕਰਮਾਂ ਦਾ ਖੱਟਿਆ ਖਾਹ' ਉੱਥੇ ਵੀ ਉਹੀਉ ਕੁਹਾੜੀ ਤੇ ਉਹੀਉ ਵੰਞਾ । ਭੈੜਾ ਹਾਲ ਹੀ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ