ਅੱਗੇ ਭਾਬੋ ਨੱਚਣੀ, ਨਾਲ ਢੋਲਾਂ ਦੀ ਕੁੜਕੁੱਟ

- (ਜਦ ਕਿਸੇ ਮਾੜੇ ਪੁਰਸ਼ ਦੇ ਔਗੁਣਾਂ ਨੂੰ ਹੋਰ ਘਟਨਾਵਾਂ ਰਲ ਕੇ ਵਧੀਕ ਕਰ ਦੇਣ)

ਅੱਗੇ ਭਾਬੋ ਨੱਚਣੀ, ਨਾਲ ਢੋਲਾਂ ਦੀ ਕੁੜਕੁੱਟ' ਵਾਲੀ ਗੱਲ ਆ ਬਣੀ। ਇਸ ਵੇਲੇ ਤਾਂ ਚਿੜੀ ਜਨਾਵਰ ਭੀ ਆਪੋ ਆਪਣੇ ਆਹਲਣੇ ਢੂੰਡਦੇ ਥੱਕ ਰਹੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ