ਅੱਗੇ ਭੱਸ ਤੇ ਹੁਣ ਛਾਈ

- (ਜਦ ਕਿਸੇ ਦੀ ਹਾਲਤ ਵਿਚ ਕੋਈ ਫ਼ਰਕ ਨਾ ਪਵੇ)

ਫਿਰ ਮੇਰੇ ਪਿਤਾ ਜੀ ਦੀ ਨੌਕਰੀ ਲਗ ਗਈ, ਪਰ ਤਨਖਾਹ ਅੱਗੇ ਪੰਜਾਹਵਾਂ ਤੋਂ ਹੁਣ ਝੁਗੇ ਵਿੱਚ ਤੀਹ ਰੁਪਏ ਕਰ ਦਿੱਤੀ ਗਈ । ਚਾਰ ਅਸੀਂ ਵੱਡੀਆਂ ਭੈਣਾਂ ਤੇ ਪੰਜ ਮੇਰੇ ਨਿੱਕੇ ਨਿੱਕੇ ਵੀਰ ਸਨ। 'ਅੱਗੇ ਭੱਸ ਤੇ ਹੁਣ ਛਾਈ, ਹਾਲਤ ਤਾਂ ਵੀ ਹੱਥੋਂ ਮੂੰਹ ਤੱਕ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ