ਅੱਗੇ ਕਮਲੀ, ਮੁੜ ਪੈ ਗਈ ਮੜ੍ਹੀਆਂ ਦੇ ਰਾਹ

- (ਜਦ ਜਿਹੜਾ ਅੱਗੇ ਹੀ ਮਾੜਾ ਹੋਵੇ ਤੇ ਮੁੜ ਮਾੜੀ ਸੰਗਤ ਵਿੱਚ ਜਾ ਰਲੇ)

ਜਿਸ ਮਨ ਨੇ ਢੂੰਡ ਕਰਨੀ ਸੀ, ਉਹੋ ਤਾਂ ਗੁਆਚਾ । 'ਅੱਗੇ ਕਮਲੀ ਸੀ, ਉਤੋਂ ਪਈ ਮੜ੍ਹੀਆਂ ਦੇ ਰਾਹ'। ਨਾਲ ਹੀ ਸੁਧ ਸਰੀਰ ਦੀ ਅਤੇ ਬੁਧ ਮਨ ਦੀ ਇਹ ਵੀ ਦੋਵੇਂ ਕਟੀਆਂ ਗਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ