ਅੱਗੇ ਨਹੀਂ ਸੀ ਮਾਨ, ਮਗਰੋਂ ਟੱਪ ਚੜ੍ਹੀ ਅਸਮਾਨ

- (ਜਦ ਕੋਈ ਅੱਗੇ ਹੀ ਵਿਗੜਿਆ ਹੋਵੇ ਤੇ ਉਸ ਨਾਲ ਹੋਰ ਲਾਡ ਪਿਆਰ ਕਰ ਕੇ ਉਸ ਨੂੰ ਅਣ-ਮੋੜ ਬਣਾ ਦਿੱਤਾ ਜਾਵੇ)

ਤੀਜੀ- ਨੀ ਬੀਬੀਏ ! ਚੌਧਰੀ ਨੇ ਈ ਤਾਂ ਬਹੁਤੇ ਲਾਡ ਲੜਾ ਕੇ ਕੌੜੀ ਵੇਲ ਵਾਂਗੂੰ ਸਿਰ ਚੜ੍ਹਾ ਲਿਆ ਏ, ਤੇ ਰਹਿੰਦੀ ਬਾਕੀ ਹੁਣ ਇਹ ਦੇ ਭਰਾਵਾਂ ਦੀਆਂ ਬੇਪਰਵਾਹੀਆਂ ਤੇ ਖੁਲ੍ਹਾਂ ਨੇ ਇਹਦੀਆਂ ਜੜ੍ਹਾਂ ਵੱਢਣ ਵਿਚ ਕੋਈ ਕਸਰ ਨਹੀਂ ਛੱਡੀ, ਅਖੇ 'ਅਗੇ ਈ ਨਹੀਂ ਸੀ ਮਾਨ, ਮਗਰੋਂ ਟੱਪ ਚੜ੍ਹੀ ਅਸਮਾਨ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ