ਅੱਗੇ ਪਏ ਨੂੰ ਤਾਂ ਸ਼ੇਰ ਭੀ ਨਹੀਂ ਖਾਂਦਾ

- (ਨਿਮਰਤਾ ਸਭ ਤੋਂ ਵੱਡੀ ਓਟ ਹੁੰਦੀ ਹੈ)

ਬੇਬੇ- ਬੱਚੀ ! ਹੌਂਸਲਾ ਕਰ ਤੇ ਨਿਮਰਤਾ ਧਾਰਨ ਕਰ। ‘ਅੱਗੇ ਪਏ ਨੂੰ ਤਾਂ ਸ਼ੇਰ ਭੀ ਨਹੀਂ ਖਾਂਦਾ। ਜੇ ਢਹਿ ਪਏਂਗੀ ਤਾਂ ਕੋਈ ਨਹੀਂ ਉਠਾਏਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ