ਅੱਗੇ ਵਹੁਟੀ ਸੁਹਣੀ, ਉਤੋਂ ਸੁੱਤੀ ਉੱਠੀ

- (ਜਦ ਇਕ ਤਾਂ ਕੋਈ ਪੁਰਸ਼ ਬਦਸ਼ਕਲ ਹੋਵੇ ਤੇ ਦੂਜੇ ਸੁਭਾ ਦਾ ਵੀ ਭੈੜਾ ਹੋਵੇ)

ਉਹ ਹਰ ਵੇਲੇ ਭੈੜਾ ਮੂੰਹ ਬਣਾਈ ਰੱਖਦਾ ਹੈ। ਇੱਕ ਦਿਨ ਭੁੱਲ ਭੁਲੇਖੇ ਮੈਂ ਉਹਨੂੰ ਛੇੜ ਬੈਠਾ। ਆ ਬਲਾਈਏ ਪਿੰਡੇ ਲਗ-ਮੈਨੂੰ ਤਾਂ ਉਹ ਚਮੁਟ ਹੀ ਗਿਆ। ਮੇਰੇ ਮਿੱਤਰ ਨੇ ਕਿਹਾ, 'ਅੱਗੇ ਵਹੁਟੀ ਸੁਹਣੀ, ਉਤੋਂ ਸੁੱਤੀ ਉੱਠੀ।’

ਸ਼ੇਅਰ ਕਰੋ

📝 ਸੋਧ ਲਈ ਭੇਜੋ