ਅੱਗੋਂ ਸਿੰਗ ਤੇ ਪਿਛੋਂ ਦੁਲੱਤੇ

- (ਜਦੋਂ ਕਿਸੇ ਨੂੰ ਦੁਪਾਸੀਂ ਦੁੱਖ ਪੇਸ਼ ਆਵੇ)

ਰਤਨ ਕੌਰ ਨੂੰ ਦਲੀਪ ਸਿੰਘ ਨੇ ਤਾਂ ਘਰੋਂ ਕੱਢ ਦਿਤਾ ਪਰ ਵਿਚਾਰੀ ਨੂੰ ਮਾਪੇ ਵੀ ਵੱਢ ਵੱਢ ਖਾਣ। 'ਅੱਗੋਂ ਸਿੰਗ ਤੇ ਪਿਛੋਂ ਦੁਲੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ