ਅਗਲੀ ਲੈਣ ਗਿਆ, ਪਿਛਲੀ ਕੁੱਤਾ ਲੈ ਗਿਆ

- (ਜਦ ਕੋਈ ਹੱਥ ਆਇਆ ਕੰਮ ਛੱਡ ਕੇ ਹੋਰ ਦੇ ਮਗਰ ਨੱਸੇ ਤੇ ਪਹਿਲਾ ਵੀ ਗਵਾ ਬੈਠੇ)

ਵਜ਼ੀਰ ਸਿੰਘ-ਤਾਰਾ ਸਿੰਘ, ਤੂੰ ਅਨੋਖਾ ਜਿਹਾ ਪੁਰਸ਼ ਏਂ, ਤੂੰ ਹੱਥ ਆਏ ਕੰਮ ਨੂੰ ਸਿਰੇ ਚੜ੍ਹਨ ਨਹੀਂ ਦੇਂਦਾ ਤੇ ਹੋਰ ਦੇ ਮਗਰ ਪੈ ਜਾਂਦਾ ਏਂ। ਵੇਖੀਂ ! ਕਿਤੇ ਉਹੋ ਹਾਲ ਨਾ ਕਰਾ ਬੈਠੀ ਅਖੇ 'ਅਗਲੀ ਲੈਣ ਗਿਆ, ਪਿਛਲੀ ਕੁੱਤਾ ਲੈ ਗਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ