ਅਗੋਂ ਅਗੈਣ ਤੇ ਗਲੋਂ ਗਲੈਣ

- (ਜਦ ਕਿਸੇ ਨਿੱਕੀ ਜਿਹੀ ਗੱਲ ਤੋਂ ਬਹੁਤ ਕੁਝ ਵਧਾ ਕੇ ਦੱਸਿਆ ਜਾਵੇ)

ਕਰਮ ਦੇਈ- ਭੈਣ, ਹਰ ਵੇਲੇ ਰਾਈ ਦਾ ਪਹਾੜ ਨਹੀਂ ਬਣਾਈਦਾ। 'ਅਗੋਂ ਅਗੈਣ ਤੇ ਗਲੋਂ ਗਲੈਣ; ਬਹੁਤੀ ਗੱਲ ਵਧਾ ਕੇ ਆਖਣੀ ਚੰਗੀ ਨਹੀਂ ਹੁੰਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ