ਐਸ ਕੰਨ ਪਾਈ ਤੇ ਓਸ ਕੰਨ ਕੱਢੀ

- (ਜਦ ਕੋਈ ਕਿਸੇ ਦੀ ਗੱਲ ਵਲ ਧਿਆਨ ਨਾ ਦੇਵੇ)

ਨੈਣ- ਸ਼ਕੁੰਤਲਾ ! ਤੂੰ ਤਾਂ ਅਜੀਬ ਸੁਭਾ ਦੀ ਕੁੜੀ ਏਂ । ਕਿਸੇ ਦੀ ਸਿੱਖ ਮਤ ਸੁਣਦੀ ਹੀ ਨਹੀਂ । ਅਖੇ ਐਸ ਕੰਨ ਪਾਈ ਤੇ ਓਸ ਕੰਨ ਕੱਢੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ