ਐਤਵਾਰ ਦੀ ਝੜੀ, ਨਾ ਕੋਠਾ ਨਾ ਕੜੀ

- (ਜਦ ਅਤ ਦਰਜੇ ਦਾ ਮੀਂਹ ਐਤਵਾਰ ਨੂੰ ਲੱਗ ਕੇ ਕਈ ਦਿਨ ਪਵੇ ਤੇ ਕੋਠੇ ਡਿੱਗਣ ਲਗ ਪੈਣ)

ਪਹਿਲੋਂ ਵਡੇ ਵੇਲੇ ਬੋਤਲ ਆਈ, ਦਿਹਾੜੀ ਵਤ ਇਕ ਹੋਰ ਆਈ, ਅੱਜ ਤੇ ਮਾਸਟਰ ਜੀ, 'ਐਤਵਾਰ ਦੀ ਝੜੀ, ਨਾ ਕੋਠਾ ਨਾ ਕੜੀ' ਕਹਿੰਦਾ ਹੋਇਆ ਜੱਗਾ ਖਿੜ ਖਿੜਾਕੇ ਹੱਸ ਪਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ