ਅੱਜ ਦਾ ਦਿਨ ਮਿੱਠਾ ਤੇ ਕੱਲ੍ਹ ਕਿਨੇ ਡਿੱਠਾ

- (ਜੋ ਕੁਝ ਕਰਨਾ ਹੈ ਹੁਣੇ ਹੀ ਕਰੋ ਤੇ ਕੱਲ੍ਹ ਤੇ ਨਾ ਸੁੱਟੋ)

ਰੱਬ ਜਾਣੇ ਫੇਰ ਇਹ ਦਿਨ ਦੇਖਣਾ ਏ ਕਿ ਨਹੀਂ । 'ਅੱਜ ਦਾ ਦਿਨ ਮਿੱਠਾ ਤੇ ਕੱਲ੍ਹ ਕਿਨੇ ਡਿੱਠਾ ।" ਇੱਕ ਵਾਰੀ ਤਾਂ ਤੇਰੀ ਖੁਸ਼ੀ ਰੱਜ ਕੇ ਵੇਖ ਲਈਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ