ਅੱਜ ਏਥੇ ਕੱਲ੍ਹ ਉਥੇ, ਹੇਰਾ ਫੇਰੀ ਕਿਸੇ ਨਾ ਲੇਖੇ

- (ਜਦ ਕੋਈ ਛੇਤੀ ਹੀ ਆਪਣਾ ਸੁਭਾ ਬਦਲਦਾ ਰਹੇ ਤੇ ਲਾਭ ਨਾ ਉਠਾਵੇ)

ਰਜਿੰਦਰ—ਮੀਆਂ ! ਦੁਨੀਆਂ ਵਿਚ ਇਸੇ ਤਰ੍ਹਾਂ ਹੁੰਦਾ ਏ। ‘ਅੱਜ ਹੋਰ ਤੇ ਕੱਲ੍ਹ ਹੋਰ । ਕੌਣ ਕਿਸੇ ਨਾਲ ਜੁੜ ਕੇ ਬੈਠਾ ਰਵੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ