ਅੱਜ ਕਿਧਰੇ ਰੱਬ ਤੁੱਠਾ

- (ਜਦ ਕੋਈ ਮਿੱਤਰ ਚਿਰਾਂ ਪਿਛੋਂ ਮਿਲੇ ਜਾਂ ਕੋਈ ਅਣਹੋਣੀ ਗੱਲ ਹੋਈ ਦਿਸੇ)

ਆਓ, ਵੀਰ ਜੀ, ਜੀ ਆਇਆਂ ਨੂੰ ! ਇੰਨੇ ਖਤ ਪਾਏ ਤਾਂ ਤੁਸੀਂ ਆਏ ਨਹੀਂ ! ਇਉਂ ਜਾਪਦਾ ਹੈ ਕਿ ਅੱਜ ਕਿਧਰੇ ਰੱਬ ਤੁੱਠਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ