ਅੱਜ ਮੇਰੀ, ਕੱਲ੍ਹ ਤੇਰੀ, ਵੇਖੋ ਲੋਕੋ ਹੇਰਾ ਫੇਰੀ

- (ਕਿਸੇ ਨਾਲ ਧੋਖਾ ਹੋਣ ਤੇ ਵਰਤਦੇ ਹਨ)

ਪੰਚ - ਸ਼ਾਹ ਜੀ, ਸਾਫ ਸਾਫ ਉੱਤਰ ਦਿਉ। 'ਅੱਜ ਮੇਰੀ, ਕੱਲ੍ਹ ਤੇਰੀ, ਵੇਖੋ ਲੋਕੋ ਹੇਰਾ ਫੇਰੀ ।" ਮੈਂ ਤਾਂ ਸਿੱਧੀ ਗੱਲ ਦਾ ਗਾਹਕ ਹਾਂ, ਵਿੰਗ ਵਲੇਵੇਂ ਦਾ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ