ਅੱਜ ਮੇਰੀ ਮੰਗਣੀ ਤੇ ਕੱਲ੍ਹ ਮੇਰਾ ਵਿਆਹ

- (ਜਦ ਕਿਸੇ ਦਾ ਕੋਈ ਕੰਮ ਝਟਪਟ ਹੋ ਜਾਵੇ)

ਸਾਡੇ ਨਾਲ ਤਾਂ 'ਅੱਜ ਮੇਰੀ ਮੰਗਣੀ ਤੇ ਕੱਲ੍ਹ ਮੇਰਾ ਵਿਆਹ' ਵਾਲਾ ਹਾਲ ਹੋਇਆ। ਜਾਂਦਿਆਂ ਹੀ ਕੰਮ ਹੋ ਗਿਆ ਤੇ ਝਟਪਟ ਪਰਤ ਆਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ