ਅੱਜ ਮੋਏ, ਕੱਲ੍ਹ ਚੌਥਾ

- (ਇਹ ਰਿਵਾਜ ਹੈ ਕਿ ਜਦ ਕੋਈ ਮਰ ਜਾਵੇ, ਤਦ ਚੌਥੇ ਦਿਨ ਉਸ ਦੀਆਂ ਹੱਡੀਆਂ ਚੁਣ ਲਈਆਂ ਜਾਂਦੀਆਂ ਹਨ)

ਹਜ਼ਾਰਾ ਸਿੰਘ - ਕੁਲਦੀਪ ਸਿੰਘ ਨਾਲ ਤਾਂ 'ਅੱਜ ਮੋਏ, ਕੱਲ੍ਹ ਚੌਥਾ' ਵਾਲੀ ਗੱਲ ਬਣੀ ਹੈ। ਹਾਲੀ ਸਵਾਹ ਠੰਡੀ ਵੀ ਨਹੀਂ ਹੋਈ ਕਿ ਘਰ ਵਿੱਚ ਸੋਗ ਦਾ ਨਾਂ ਨਿਸ਼ਾਨ ਨਹੀਂ ਦਿਸਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ