ਅੱਜ ਮੋਏ ਤੇ ਕੱਲ੍ਹ ਦੂਆ ਦਿਹਾੜਾ

- (ਜਦ ਕਿਸੇ ਨੂੰ ਮਰਨ ਪਿੱਛੋਂ ਕੋਈ ਯਾਦ ਨਾ ਕਰੇ)

ਬਸੰਤ ਨੂੰ ਮੋਇਆਂ ਅਜੇ ਮਹੀਨਾ ਕੁ ਹੀ ਹੋਇਆ ਹੈ ਕਿ ਉਸ ਦੇ ਪਤੀ ਨੇ ਨਵੀਂ ਵਹੁਟੀ ਦੀ ਗੱਲਬਾਤ ਵਿੱਚ ਹਾਂ ਮਿਲਾਣੀ ਸ਼ੁਰੂ ਕਰ ਦਿੱਤੀ। ਬਸੰਤ ਨਾਲ 'ਅੱਜ ਮੋਏ ਤੇ ਕੱਲ੍ਹ ਦੂਆ ਦਿਹਾੜਾ (ਦਿਨ)" ਵਾਲੀ ਗੱਲ ਹੋਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ