ਅਜੇ ਦਿੱਲੀ ਦੂਰ ਏ

- (ਜਦ ਪੈਂਡਾ ਦੂਰ ਹੋਵੇ ਤੇ ਕੋਈ ਅਰਾਮ ਕਰਨ ਦੀ ਆਸ ਕਰੇ)

ਸਰਦਾਰ ਜੀ ! ਕਾਹਲੇ ਨਾ ਪਵੋ ! 'ਅਜੇ ਦਿੱਲੀ ਦੂਰ ਏ' ਏਨੀ ਛੇਤੀ ਫਲ ਨਹੀਂ ਮਿਲਣਾ ਤੁਹਾਨੂੰ ਮਿਹਨਤ ਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ