ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ

- (ਜਦ ਕੋਈ ਵਿਗੜਿਆ ਕੰਮ ਥੋੜੇ ਜਤਨ ਨਾਲ ਹੀ ਸਰ ਸਕਦਾ ਹੋਵੇ)

ਤੀਜਾ ਬਈ ਭਰਾਓ, ਮੈਂ ਤਾਂ ਸੱਚੀ ਗੱਲ ਮੂੰਹ ਤੇ ਕਹਿੰਦਾਂ ਜੇ । 'ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ' ਜੇ ਇਸ ਗਿਆਨੀ ਨੂੰ ਕਿਸੇ ਮਨਾਂ ਨਾ ਕੀਤਾ ਤੇ ਖੌਰੇ ਰਵਾਣੀ ਵਾਲਾ ਕੁਪੱਤ ਇੱਥੇ ਵੀ ਹੋਕੇ ਹੀ ਰਹੂ’।

ਸ਼ੇਅਰ ਕਰੋ

📝 ਸੋਧ ਲਈ ਭੇਜੋ