ਅਜੇਹੇ ਸੁਹਾਗ ਨਾਲੋਂ ਰੰਡੇਪਾ ਚੰਗਾ

- (ਜਦ ਕੋਈ ਚੀਜ਼ ਸਹੇੜੀ ਤਾਂ ਹੋਵੇ ਸੁੱਖ ਲਈ, ਪਰ ਉਲਟੀ ਦੁਖਦਾਈ ਸਾਬਤ ਹੋਵੇ)

ਮੈਂ ਰੇਡੀਓ ਘਰ ਕੀ ਲੈ ਆਂਦਾ, ਮੁਸ਼ਕਲ 'ਚ ਫਸ ਗਿਆ ਹਾਂ । ਬੱਚੇ ਰੋਜ਼ ਖ਼ਰਾਬ ਕਰ ਦਿੰਦੇ ਹਨ ਤੇ ਮੈਨੂੰ ਦੁਕਾਨਾਂ ਤੇ ਖੱਜਲ-ਖੁਆਰ ਹੋਣਾ ਪੈਂਦਾ ਹੈ। 'ਅਜੇਹੇ ਸੁਹਾਗ ਨਾਲੋਂ ਰੰਡੇਪਾ ਚੰਗਾ' ਸਾਡੀ ਹਾਲਤ ਤਾਂ ਇਹ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ