ਅਞਾਣ ਵੈਦ, ਪ੍ਰਾਣਾ ਦਾ ਖੋ

- (ਜਦ ਹਕੀਮ ਜਾਂ ਵੈਦ ਸਿਆਣਾ ਨਾ ਹੋਵੇ)

ਸਰਦਾਰ ਜੀ-ਤੁਸੀਂ ਵੀ ਵਕੀਲ ਕੀਤਾ ਤਾਂ ਅਜਿਹਾ ਕਿ ਪੂਰੀਆਂ ਹੀ ਪਾ ਗਿਆ ‘ਅਞਾਣ ਵੈਦ, ਪ੍ਰਾਣਾ ਦਾ ਖੋ' । ਲੈਣੇ ਦੇ ਦੇਣੇ ਪੈ ਗਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ