ਅਜੋ ਗਈ, ਧਜੋ ਗਈ, ਗੱਲਾਂ ਤੋਂ ਨਾ ਗਈ

- (ਸਭ ਕੁਝ ਗਵਾ ਕੇ ਵੀ ਆਪਣੀ ਹੈਂਕੜ ਨਾ ਛੱਡਣੀ)

ਰਾਣੀ—ਮਹਾਰਾਜ, ਕਮਲਾ ਨੂੰ ਸਮਝਾਓ । 'ਅਜੋ ਗਈ, ਧਜੋ ਗਈ, ਗ਼ੱਲਾਂ ਤੋਂ ਨਾ ਗਈ ।" ਸਭ ਖਹਿ ਖੁਹਾ ਕੇ ਵੀ ਉਹ ਆਪਣੀ ਐਂਠ ਨਹੀਂ ਛੱਡਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ