ਅਕਲ ਵੱਡੀ ਕਿ ਭੈਂਸ

- (ਜਦ ਕੱਦ, ਬੁਤ ਅਤੇ ਸਿਆਣਪ ਦਾ ਆਪਸ ਵਿੱਚ ਟਾਕਰਾ ਹੋਵੇ)

ਉਸ ਦੀ ਸ੍ਰੀਰਕ ਬਣਤਰ ਤਾਂ ਦੁਬਲੀ ਪਤਲੀ ਜਿਹੀ ਹੈ, ਪਰ ਹੈ ਉਹ ਨਿਰਾ ਗੁਣਾਂ ਦਾ ਗੁਥਲਾ, ਰਾਮ ਚੰਦ ਦਾ ਉਸ ਨਾਲ ਕੀ ਮੁਕਾਬਲਾ ਸਰੀਰ ਦਾ ਭਾਰਾ ਹੈ, ਅਕਲ ਮੋਟੀ ਹੈ ਅਤੇ ਲੜਨਾ ਭਿੜਨਾ ਐਵੇਂ ਮੁੱਲ ਲੈਂਦਾ ਹੈ। ਸਿਆਣਿਆਂ ਨੇ ਕਿਹਾ ਹੈ, 'ਅਕਲ ਬੜੀ ਕਿ ਭੈਂਸ।'

ਸ਼ੇਅਰ ਕਰੋ

📝 ਸੋਧ ਲਈ ਭੇਜੋ