ਅਕਲ ਵਾਲੇ ਨਾਲ ਭਿਖ ਮੰਗ ਲਈ ਚੰਗੀ, ਤੇ ਮੂਰਖ ਨਾਲ ਰਾਜ ਮਾਣਿਆ ਮੰਦਾ

- (ਜਦ ਕਿਸੇ ਮੂਰਖ ਨਾਲ ਵਾਹ ਪੈਣ ਤੇ ਦੁੱਖ ਹੋਵੇ)

ਸਦਾ ਕੌਰ- ਭਰਾ ਜੀ, ਮੈਂ ਤੁਹਾਨੂੰ ਵਰਜਦੀ ਰਹੀ, ਬਸੰਤੇ ਨਾਲ ਭਿਆਲੀ ਨਾ ਪਾਉ। ਤੁਸੀਂ ਆਖਦੇ ਸੀ, ਬੜਾ ਨਫਾ ਹੋਵੇਗਾ। ਪਰ 'ਅਕਲ ਵਾਲੇ ਨਾਲ ਭਿਖ ਮੰਗ ਲਈ ਚੰਗੀ ਤੇ ਮੂਰਖਾਂ ਨਾਲ ਰਾਜ ਮਾਣਿਆ ਮੰਦਾ' ਹੁਣ ਤੁਸਾਂ ਵੇਖਿਆ ਹੈ ਕੀ ਕਰਤੂਤ ਕੀਤੀ ਹੈ ਉਸ ਨੇ ਤੁਹਾਡੇ ਨਾਲ ?

ਸ਼ੇਅਰ ਕਰੋ

📝 ਸੋਧ ਲਈ ਭੇਜੋ